ਆਜ਼ਾਦੀ ਦਿਵਸ ਮੌਕੇ ਤੇ ਮੰਤਰੀ ਕੁਲਦੀਪ ਧਾਲੀਵਾਲ ਵੱਲੋਂ ਡਿਪਟੀ ਮੈਡੀਕਲ ਕਮਿਸ਼ਨਰ ਡਾ. ਰੋਮੀ ਰਾਜਾ ਮਹਾਜਨ ਅਤੇ ਐਸ.ਐਮ.ਓ ਡਾ. ਚੇਤਨਾ ਸਨਮਾਨਿਤ

ਗੁਰਦਾਸਪੁਰ, 15 ਅਗਸਤ (ਮੰਨਣ ਸੈਣੀ)। ਆਜਾਦੀ ਦਿਵਸ ਦੀ 75 ਵੀੰ ਵਰ੍ਹੇਗੰਡ ਦੇ ਮੋਕੇ ਤੇ ਪੰਜਾਬ ਦੇ ਖੇਤੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸਿਹਤ ਸੇਵਾਵਾਂ ਵਿਚ ਵਢਮੁਲਾ ਯੋਗਦਾਨ ਦੇਣ ਲਈ ਗੁਰਦਾਸਪੁਰ ਦੇ ਡਿਪਟੀ ਮੈਡੀਕਲ ਕਮਿਸ਼ਨਰ ਦੇ ਓਹਦੇ ਤੇ ਤੈਨਾਤ ਡਾਕਟਰ ਰੋਮੀ ਰਾਜਾ ਮਹਾਜਨ ਅਤੇ ਸਿਵਲ ਹਸਪਤਾਲ ਗੁਰਦਾਸਪੁਰ ਵਿੱਖੇ ਤੈਨਾਤ ਸੀਨੀਅਰ ਮੈਡੀਕਲ ਅਫਸਰ ਡਾਕਟਰ ਚੇਤਨਾ ਨੂੰ ਸਨਮਾਨਤ … Continue reading ਆਜ਼ਾਦੀ ਦਿਵਸ ਮੌਕੇ ਤੇ ਮੰਤਰੀ ਕੁਲਦੀਪ ਧਾਲੀਵਾਲ ਵੱਲੋਂ ਡਿਪਟੀ ਮੈਡੀਕਲ ਕਮਿਸ਼ਨਰ ਡਾ. ਰੋਮੀ ਰਾਜਾ ਮਹਾਜਨ ਅਤੇ ਐਸ.ਐਮ.ਓ ਡਾ. ਚੇਤਨਾ ਸਨਮਾਨਿਤ